Google Gemini

4.6
3.99 ਕਰੋੜ ਸਮੀਖਿਆਵਾਂ
ਸਮੱਗਰੀ ਰੇਟਿੰਗ
ਅੱਲ੍ਹੜਾਂ ਲਈ
1 ਅਰਬ+
ਡਾਊਨਲੋਡ
ਸਮੱਗਰੀ ਰੇਟਿੰਗ
ਅੱਲ੍ਹੜਾਂ ਲਈ
ਬਹੁਭਾਂਤੀ ਸਮੱਗਰੀ: ਸਿਆਣਪ ਵਰਤੋ
ਹੋਰ ਜਾਣੋ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

ਸਵੇਰ ਦੇ ਸਫ਼ਰ ਤੋਂ ਲੈ ਕੇ ਦੇਰ ਰਾਤ ਤੱਕ, Google Gemini ਤੁਹਾਡਾ ਨਿੱਜੀ, ਕਿਰਿਆਸ਼ੀਲ ਅਤੇ ਸ਼ਾਨਦਾਰ AI ਅਸਿਸਟੈਂਟ ਹੈ।

ਵਰਤੋਂਕਾਰ Gemini ਨੂੰ ਕਿਉਂ ਪਸੰਦ ਕਰਦੇ ਹਨ
• ਸਾਡੇ ਨਵੀਨਤਮ ਮਾਡਲ, Gemini 3.5 ਅਤੇ Gemini Omni, ਉਤਪਾਦਕਤਾ ਅਤੇ ਰਚਨਾਤਮਕਤਾ ਦੀ ਨਵੀਂ ਦੁਨੀਆ ਨੂੰ ਅਣਲਾਕ ਕਰਦੇ ਹਨ।
• Gemini Live ਨਾਲ ਗੱਲਬਾਤ ਕਰੋ: ਅਸਲ-ਸਮੇਂ ਵਿੱਚ ਵਿਚਾਰ-ਵਟਾਂਦਰਾ ਕਰੋ ਜਾਂ ਤੁਹਾਨੂੰ ਜੋ ਵੀ ਦਿਖਾਈ ਦਿੰਦਾ ਹੈ, ਉਸ ਬਾਰੇ ਚਰਚਾ ਕਰਨ ਲਈ ਆਪਣੀ ਸਕ੍ਰੀਨ/ਕੈਮਰਾ ਸਾਂਝਾ ਕਰੋ।
• ਲਿਖਤ ਦੀ ਲੰਬੀ ਸੂਚੀ ਦੀ ਬਜਾਏ, ਤੁਹਾਨੂੰ ਅੰਤਰਕਿਰਿਆਤਮਕ ਦ੍ਰਿਸ਼ਾਂ, ਟਾਈਮਲਾਈਨਾਂ ਅਤੇ ਅੰਤਰ-ਸੰਬੰਧਿਤ ਚਿੱਤਰਾਂ ਨਾਲ ਧਿਆਨ ਨਾਲ ਬਣਾਏ ਜਵਾਬ ਮਿਲਦੇ ਹਨ।
• Gmail, Calendar, Google Photos, YouTube ਅਤੇ Search ਵਰਗੀਆਂ ਆਪਣੀਆਂ ਮਨਪਸੰਦ Google ਐਪਾਂ ਨੂੰ ਕਨੈਕਟ ਕਰ ਕੇ ਹੋਰ ਵਿਅਕਤੀਗਤ ਮਦਦ ਪ੍ਰਾਪਤ ਕਰੋ।
• ਆਪਣੇ ਕੰਟੈਂਟ ਬਾਰੇ ਜਵਾਬ, ਸਾਰਾਂਸ਼ ਅਤੇ ਅੰਦਰੂਨੀ-ਝਾਤਾਂ ਪ੍ਰਾਪਤ ਕਰਨ ਲਈ ਦਸਤਾਵੇਜ਼, ਸਪਰੈੱਡਸ਼ੀਟਾਂ, ਫ਼ੋਟੋਆਂ, ਵੀਡੀਓ ਅਤੇ ਹੋਰ ਚੀਜ਼ਾਂ ਅੱਪਲੋਡ ਕਰੋ।

ਆਪਣੀਆਂ ਰਚਨਾਤਮਕ ਜੁਗਤਾਂ ਨੂੰ ਅਸਲੀਅਤ ਵਿੱਚ ਬਦਲੋ
• Nano Banana 2 ਨਾਲ ਫ਼ੋਟੋਆਂ ਸਿਰਜੋ ਅਤੇ ਉਨ੍ਹਾਂ ਦਾ ਸੰਪਾਦਨ ਕਰੋ: ਕੈਮਰੇ ਅਤੇ ਰੋਸ਼ਨੀ ਸੰਬੰਧੀ ਕੰਟਰੋਲਾਂ ਨੂੰ ਲਾਗੂ ਕਰੋ, ਇੱਕ ਤੋਂ ਵੱਧ ਚਿੱਤਰਾਂ ਨੂੰ ਮਿਲਾ ਕੇ ਮੌਕਅੱਪ ਬਣਾਓ, ਸਪਸ਼ਟ ਲਿਖਤ ਵਾਲੇ ਪੋਸਟਰ ਡਿਜ਼ਾਈਨ ਕਰੋ ਅਤੇ ਆਸਾਨੀ ਨਾਲ ਰੇਖਾ-ਚਿੱਤਰ ਤਿਆਰ ਕਰੋ। ਫਿਰ, ਲੋੜ ਮੁਤਾਬਕ ਆਕਾਰ ਬਦਲੋ।
• Google AI Plus, Pro, Ultra ਅਤੇ Workspace ਵਰਤੋਂਕਾਰਾਂ ਲਈ Gemini Omni ਨਾਲ ਆਪਣੀਆਂ ਜੁਗਤਾਂ ਨੂੰ ਸਿਨੇਮਾਈ ਵੀਡੀਓ ਵਿੱਚ ਬਦਲੋ।
• Lyria 3 ਨਾਲ ਕਿਸੇ ਵੀ ਪਲ ਲਈ ਵਿਉਂਤਬੱਧ ਸਾਊਂਡਟਰੈਕ ਬਣਾਓ।

ਆਪਣੀ ਉਤਪਾਦਕਤਾ ਨੂੰ ਵਧਾਓ
• NotebookLM ਨਾਲ ਖੋਜ ਕਰੋ: ਜ਼ਿਆਦਾ ਡੂੰਘਾਈ ਨਾਲ ਅਤੇ ਜ਼ਿਆਦਾ ਢੁਕਵੇਂ ਜਵਾਬ ਪ੍ਰਾਪਤ ਕਰੋ, ਜੋ ਤੁਹਾਡੀ ਨੋਟਬੁੱਕ ਵਿੱਚ ਮੌਜੂਦ ਸਰੋਤਾਂ 'ਤੇ ਆਧਾਰਿਤ ਹੋਣ
• ਅਧਿਐਨ ਵਿੱਚ ਮਦਦ ਅਤੇ ਪ੍ਰੀਖਿਆ ਦੀ ਤਿਆਰੀ ਨੂੰ ਆਸਾਨ ਬਣਾਓ: ਵਿਉਂਤਬੱਧ ਅਭਿਆਸ ਕਵਿੱਜ਼ਾਂ ਅਤੇ ਅੰਤਰਕਿਰਿਆਤਮਕ ਦ੍ਰਿਸ਼ਟੀਕਰਨਾਂ ਨੂੰ ਸਿਰਜਣ ਲਈ ਆਪਣੇ ਕਲਾਸ ਨੋਟਸ ਅੱਪਲੋਡ ਕਰੋ।
• ਸਧਾਰਨ ਪ੍ਰੋਂਪਟ ਨੂੰ ਪ੍ਰੋਟੋਟਾਈਪ ਵਿੱਚ ਬਦਲੋ: ਵੈੱਬ ਪੰਨੇ, ਗੇਮਾਂ ਜਾਂ ਡੈਸ਼ਬੋਰਡ ਬਣਾਓ। ਤੁਸੀਂ ਤੁਰਦੇ-ਫਿਰਦੇ ਸੁਣਨ ਲਈ ਆਪਣੀਆਂ ਫ਼ਾਈਲਾਂ ਨੂੰ ਪੌਡਕਾਸਟ-ਸ਼ੈਲੀ ਦੀ ਰੂਪ-ਰੇਖਾ ਵਿੱਚ ਵੀ ਬਦਲ ਸਕਦੇ ਹੋ।

ਅੱਪਗ੍ਰੇਡ ਕਰਨ 'ਤੇ ਹੋਰ ਅਣਲਾਕ ਕਰੋ
Google AI Plus, Pro ਜਾਂ Ultra ਪਲਾਨਾਂ 'ਤੇ ਅੱਪਗ੍ਰੇਡ ਕਰ ਕੇ ਆਪਣੇ Gemini ਐਪ ਅਨੁਭਵ ਦਾ ਪੱਧਰ ਵਧਾਓ, ਜਿਸ ਨਾਲ ਤੁਹਾਨੂੰ ਹੋਰ ਵੀ ਗੁੰਝਲਦਾਰ ਕਾਰਜਾਂ ਅਤੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲਦੀ ਹੈ।

Gemini ਐਪਾਂ ਸੰਬੰਧੀ ਪਰਦੇਦਾਰੀ ਨੋਟਿਸ ਦੀ ਸਮੀਖਿਆ ਕਰੋ: g.co/gemini/privacynotice.

ਜੇ ਤੁਸੀਂ Gemini ਐਪ ਨੂੰ ਵਰਤਣ ਦੀ ਚੋਣ ਕਰਦੇ ਹੋ, ਤਾਂ ਇਹ ਫ਼ੋਨ 'ਤੇ ਮੁੱਖ ਅਸਿਸਟੈਂਟ ਵਜੋਂ ਤੁਹਾਡੀ Google Assistant ਦੀ ਥਾਂ ਲੈ ਲਵੇਗੀ। ਕੁਝ Google Assistant ਅਵਾਜ਼ੀ ਵਿਸ਼ੇਸ਼ਤਾਵਾਂ ਹਾਲੇ Gemini ਐਪ ਵਿੱਚ ਉਪਲਬਧ ਨਹੀਂ ਹਨ। ਤੁਸੀਂ ਸੈਟਿੰਗਾਂ ਵਿੱਚ ਜਾ ਕੇ Google Assistant 'ਤੇ ਵਾਪਸ ਜਾ ਸਕਦੇ ਹੋ।
ਅੱਪਡੇਟ ਕਰਨ ਦੀ ਤਾਰੀਖ
6 ਜੁਲਾ 2026
ਇਵੈਂਟ ਅਤੇ ਪੇਸ਼ਕਸ਼ਾਂ
ਵਿਸ਼ੇਸ਼-ਉਲੇਖਿਤ ਕਹਾਣੀਆਂ

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
ਟਿਕਾਣਾ, ਨਿੱਜੀ ਜਾਣਕਾਰੀ ਅਤੇ 11 ਹੋਰ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ
ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ

ਰੇਟਿੰਗਾਂ ਅਤੇ ਸਮੀਖਿਆਵਾਂ

4.6
3.86 ਕਰੋੜ ਸਮੀਖਿਆਵਾਂ
Amritpal Singh
7 ਜੁਲਾਈ 2026
ਫ਼ਵਹ
1 ਵਿਅਕਤੀ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Jaspreet Singh
12 ਜੁਲਾਈ 2026
ਓਕ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Arsh Arsh
15 ਜੁਲਾਈ 2026
very good
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?

ਨਵਾਂ ਕੀ ਹੈ

• Gemini 3.5 Flash ਅਤੇ Gemini Omni ਨਾਲ ਤੇਜ਼ ਕੰਮ ਕਰਨ ਦੇ ਢੰਗ ਸਿੱਖੋ ਅਤੇ ਰਚਨਾਤਮਕਤਾ ਨੂੰ ਨਵੀਂ ਉਡਾਣ ਦਿਓ।
• Gemini ਨੂੰ ਦਿਖਾਓ ਕਿ ਤੁਸੀਂ ਕੀ ਦੇਖ ਰਹੇ ਹੋ ਅਤੇ Gemini Live ਵਿੱਚ Nano Banana ਨਾਲ ਰਚਨਾਤਮਕ ਨਵੇਂ ਮਾਹੌਲ ਦੀ ਕਲਪਨਾ ਕਰਨ ਲਈ ਇਸਦੀ ਮੁੜ-ਕਲਪਨਾ ਕਰੋ ਕਹਿ ਕੇ ਦੇਖੋ।
ਸਮੱਗਰੀ ਰੇਟਿੰਗ
ਅੱਲ੍ਹੜਾਂ ਲਈ
ਬਹੁਭਾਂਤੀ ਸਮੱਗਰੀ: ਸਿਆਣਪ ਵਰਤੋ
ਹੋਰ ਜਾਣੋ

ਐਪ ਸਹਾਇਤਾ

ਵਿਕਾਸਕਾਰ ਬਾਰੇ
Google LLC
support@google.com
1600 Amphitheatre Pkwy Mountain View, CA 94043 United States
+1 650-253-0000

Google LLC ਵੱਲੋਂ ਹੋਰ

ਮਿਲਦੀਆਂ-ਜੁਲਦੀਆਂ ਐਪਾਂ